PSEB Punjabi Sample Papers Of Class 10th Class 2021 Examination

PSEB Punjabi Sample Papers Of Class 10th Class 2021 Examination ਮੋਡਲ ਟੇਸਟ ਪੇਪਰ ਕਿਲਾਸ ਦੱਸਵੀ ਪੰਜਾਬੀ ਪੇਪਰ

  • ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਸੀ ?
  • ਵਜ਼ੀਰਾ ਘਰੋ ਕਿਹੜੇ ਸੰਦ ਲੈ ਕੇ ਗਿਆ ਸੀ ?
  • ਤੁਰਨ ਨਾਲ ਮਨ ਵਿੱਚ ਕੀ ਓੁਪਜਦਾ ਹੈ?
  • ਬੰਤੇ ਦੇ ਕਿੰਨੇ ਮੁੰਡੇ ਅਤੇ ਕਿੰਨੀਆ ਕੁੜੀਆ ਸਨ?
  • ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ?
  • ‘ਬੰਮ ਬਹਾਦਰ’ ਕਹਾਣੀ ਵਿੱਚ ਮਹੰਤ ਕੌਣ ਹੈ ?
  • ਅਮਰੀਕ ਦੀ ਸੋਚਣੀ ਅਨੁਸਾਰ ਪਿਓ ਕਿਹੋ – ਜਿਹੇ ਹੋਣ ਚਾਹੀਦੇ ਹਨ ?
  • ਜ਼ਫ਼ਰਨਾਮਾ ਇਕਾਂਗੀ ਦੇ ਲੇਖਕ ਦਾ ਨਾਮ ਦੱਸੋ ?

PSEB Punjabi Sample Papers

ਮੋਡਲ ਟੇਸਟ ਪੇਪਰ
ਕਿਲਾਸ ਦੱਸਵੀ [ਪੀ ਬੀ]
ਪੰਜਾਬੀ
ਪੇਪਰ -ਐ

(੧) ਵਸਤੂਨਿਸ਼ਨ ਪ੍ਰਸ਼ਨ ;
(ੳ) ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਸੀ ?
(ਅ) ਵਜ਼ੀਰਾ ਘਰੋ ਕਿਹੜੇ ਸੰਦ ਲੈ ਕੇ ਗਿਆ ਸੀ ?
(ੲ) ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ ?
(ਹ) ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ?
(ਕ) ‘ ਬੰਮ ਬਹਾਦਰ ‘ ਕਹਾਣੀ ਵਿੱਚ ਮਹੰਤ ਕੌਣ ਹੈ ?
(ਖ) ਅਮਰੀਕ ਦੀ ਸੋਚਣੀ ਅਨੁਸਾਰ ਪਿਓ ਕਿਹੋ-ਜਿਹੇ ਹੋਣੇ ਚਾਹੀਦੇ ਹਨ ?
(ਗ) ਜ਼ਫ਼ਰਨਾਮਾ ਇਕਾਂਗੀ ਦੇ ਲੇਖ਼ਕ ਦਾ ਨਾਮ ਦੱਸੋ ?
(ਘ) ‘ ਏ ਸਰੀਰਾ ਮੇਰਿਆ ‘ ਬਾਣੀ /ਕਵਿਤਾ ਕਿਸ ਨੂੰ ਸੰਬੋਧਿਤ ਹੈ ?
(ਙ) ਫ਼ਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵੱਸਦਾ ਹੈ ?

੨. ਹੇਠ ਲਿਖੇ ਕਾਵਿ ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗਪਗ ੧੫੦ ਸ਼ਬਦਾ
ਵਿੱਚ ਲਿਖੋ :
(ਓ) ਅਸੀ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ||
ੲਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਹ ||
(ਅ) ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ ||
ਮਤ ਸਰਮਿੰਦਾ ਥੀਵਹੀ ਸਾਈ ਦੇ ਦਰਬਾਰਿ ||
(ੲ) ਘੋੜੇ ਆਦਮੀ ਗੋਲ਼ਿਆ ਨਾਲ ਉੱਡਣ ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ |
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ,
ਫ਼ੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀ |
(ਸ) ਬੂਹੇ ਟੰਮਕ ਵੱਜਿਆਂ , ਸਾਹਿਬਾਂ ਘੱਤੇ ਤੇਲ |
ਅੰਦਰ ਬੈਠੇ ਨਾਨਕੇ , ਬੂਹੇ ਬੈਠਾ ਮੇਲ |
ਥਾਲੀ ਵਟਣਾ ਰਹਿ ਗਿਆ ,ਕੁੱਪੇ ਅਤਰ ਫੁਲੇਲ |
ਗਹਿਣੇ ਸਣੇ ਪਟਾਰੀਆਂ , ਝਾਂਜਰ ਸਣੇ ਹਮੇਲ |\
੩ ਹੇਠ ਲਿਖੀਆਂ ਕਵਿਤਾਵਾ ਵਿੱਚੋ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗਪਗ ੪੦
ਸ਼ਬਦਾਂ ਵਿੱਚ ਲਿਖੋ :
(ੳ ) ਸਤਿਗੁਰ ਨਾਨਕ ਪ੍ਰਗਟਿਆ (ਭਾਈ ਗੁਰਦਾਸ ਜੀ )
(ਅ) ਹੀਰ ਦਾ ਸਿਦਕ (ਵਾਰਿਸ ਸ਼ਾਹ )
੪. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਗਪਗ ੧੫੦ ਸ਼ਬਦਾਂ ਵਿੱਚ ਲਿਖੋ :
(ੳ) ਮੇਰੇ ਵੱਡੇ ਵਡੇਰੇ (ਗਿਆਨੀ ਗੁਰਦਿੱਤਾ ਸਿੰਘ )
(ਅ) ਮਹਾਂਕਵੀ ਕਾਲੀਦਾਸ (ਪਿਆਰਾ ਸਿੰਘ ਪਦਮ)
੫. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :
(ੳ) ਬਾਬੇ ਪੁਨੂੰ ਤੇ ਭਲਵਾਨ ਦੀ ਕੁਸ਼ਤੀ ਦਾ ਵਰਨਣ ਕਰੋ |

PSEB Punjabi Sample Papers Of Class 10th Class 2021 Examination

PSEB Punjabi Sample Papers Of Class 10th Class 2021 Examination
PSEB Punjabi Sample Papers Of Class 10th Class 2021 Examination

Leave a Comment