PSEB Punjabi Sample Papers Of Class 10th Class 2021 Examination ਮੋਡਲ ਟੇਸਟ ਪੇਪਰ ਕਿਲਾਸ ਦੱਸਵੀ ਪੰਜਾਬੀ ਪੇਪਰ
- ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਸੀ ?
- ਵਜ਼ੀਰਾ ਘਰੋ ਕਿਹੜੇ ਸੰਦ ਲੈ ਕੇ ਗਿਆ ਸੀ ?
- ਤੁਰਨ ਨਾਲ ਮਨ ਵਿੱਚ ਕੀ ਓੁਪਜਦਾ ਹੈ?
- ਬੰਤੇ ਦੇ ਕਿੰਨੇ ਮੁੰਡੇ ਅਤੇ ਕਿੰਨੀਆ ਕੁੜੀਆ ਸਨ?
- ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ?
- ‘ਬੰਮ ਬਹਾਦਰ’ ਕਹਾਣੀ ਵਿੱਚ ਮਹੰਤ ਕੌਣ ਹੈ ?
- ਅਮਰੀਕ ਦੀ ਸੋਚਣੀ ਅਨੁਸਾਰ ਪਿਓ ਕਿਹੋ – ਜਿਹੇ ਹੋਣ ਚਾਹੀਦੇ ਹਨ ?
- ਜ਼ਫ਼ਰਨਾਮਾ ਇਕਾਂਗੀ ਦੇ ਲੇਖਕ ਦਾ ਨਾਮ ਦੱਸੋ ?
PSEB Punjabi Sample Papers
ਮੋਡਲ ਟੇਸਟ ਪੇਪਰ
ਕਿਲਾਸ ਦੱਸਵੀ [ਪੀ ਬੀ]
ਪੰਜਾਬੀ
ਪੇਪਰ -ਐ
(੧) ਵਸਤੂਨਿਸ਼ਨ ਪ੍ਰਸ਼ਨ ;
(ੳ) ਮਨਜੀਤ ਨਿਹਾਲ ਕੌਰ ਦੀ ਕੀ ਲੱਗਦੀ ਸੀ ?
(ਅ) ਵਜ਼ੀਰਾ ਘਰੋ ਕਿਹੜੇ ਸੰਦ ਲੈ ਕੇ ਗਿਆ ਸੀ ?
(ੲ) ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ ?
(ਹ) ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ?
(ਕ) ‘ ਬੰਮ ਬਹਾਦਰ ‘ ਕਹਾਣੀ ਵਿੱਚ ਮਹੰਤ ਕੌਣ ਹੈ ?
(ਖ) ਅਮਰੀਕ ਦੀ ਸੋਚਣੀ ਅਨੁਸਾਰ ਪਿਓ ਕਿਹੋ-ਜਿਹੇ ਹੋਣੇ ਚਾਹੀਦੇ ਹਨ ?
(ਗ) ਜ਼ਫ਼ਰਨਾਮਾ ਇਕਾਂਗੀ ਦੇ ਲੇਖ਼ਕ ਦਾ ਨਾਮ ਦੱਸੋ ?
(ਘ) ‘ ਏ ਸਰੀਰਾ ਮੇਰਿਆ ‘ ਬਾਣੀ /ਕਵਿਤਾ ਕਿਸ ਨੂੰ ਸੰਬੋਧਿਤ ਹੈ ?
(ਙ) ਫ਼ਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵੱਸਦਾ ਹੈ ?
੨. ਹੇਠ ਲਿਖੇ ਕਾਵਿ ਟੋਟਿਆਂ ਵਿੱਚੋਂ ਕਿਸੇ ਦੋ ਦੀ ਪ੍ਰਸੰਗ ਸਹਿਤ ਵਿਆਖਿਆ ਲਗਪਗ ੧੫੦ ਸ਼ਬਦਾ
ਵਿੱਚ ਲਿਖੋ :
(ਓ) ਅਸੀ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ ||
ੲਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਹ ||
(ਅ) ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰ ||
ਮਤ ਸਰਮਿੰਦਾ ਥੀਵਹੀ ਸਾਈ ਦੇ ਦਰਬਾਰਿ ||
(ੲ) ਘੋੜੇ ਆਦਮੀ ਗੋਲ਼ਿਆ ਨਾਲ ਉੱਡਣ ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ |
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ,
ਫ਼ੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀ |
(ਸ) ਬੂਹੇ ਟੰਮਕ ਵੱਜਿਆਂ , ਸਾਹਿਬਾਂ ਘੱਤੇ ਤੇਲ |
ਅੰਦਰ ਬੈਠੇ ਨਾਨਕੇ , ਬੂਹੇ ਬੈਠਾ ਮੇਲ |
ਥਾਲੀ ਵਟਣਾ ਰਹਿ ਗਿਆ ,ਕੁੱਪੇ ਅਤਰ ਫੁਲੇਲ |
ਗਹਿਣੇ ਸਣੇ ਪਟਾਰੀਆਂ , ਝਾਂਜਰ ਸਣੇ ਹਮੇਲ |\
੩ ਹੇਠ ਲਿਖੀਆਂ ਕਵਿਤਾਵਾ ਵਿੱਚੋ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗਪਗ ੪੦
ਸ਼ਬਦਾਂ ਵਿੱਚ ਲਿਖੋ :
(ੳ ) ਸਤਿਗੁਰ ਨਾਨਕ ਪ੍ਰਗਟਿਆ (ਭਾਈ ਗੁਰਦਾਸ ਜੀ )
(ਅ) ਹੀਰ ਦਾ ਸਿਦਕ (ਵਾਰਿਸ ਸ਼ਾਹ )
੪. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਗਪਗ ੧੫੦ ਸ਼ਬਦਾਂ ਵਿੱਚ ਲਿਖੋ :
(ੳ) ਮੇਰੇ ਵੱਡੇ ਵਡੇਰੇ (ਗਿਆਨੀ ਗੁਰਦਿੱਤਾ ਸਿੰਘ )
(ਅ) ਮਹਾਂਕਵੀ ਕਾਲੀਦਾਸ (ਪਿਆਰਾ ਸਿੰਘ ਪਦਮ)
੫. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ :
(ੳ) ਬਾਬੇ ਪੁਨੂੰ ਤੇ ਭਲਵਾਨ ਦੀ ਕੁਸ਼ਤੀ ਦਾ ਵਰਨਣ ਕਰੋ |
PSEB Punjabi Sample Papers Of Class 10th Class 2021 Examination
- Short Essay On ‘Wonder of science’
- New Online PSEB Class 10th Model Test Paper 2021 Pdf